Lyrics
ਵੱਖੀਆਂ ਤੋਹ ਤੰਗ ਹੋ ਗਏ ਸੂਟ ਹੁਣ ਨਾਰ ਦੇ
Tailor ਵੀ ਥੱਕੇ ਸੇਯੋਨਾ ਢੇਡ ਢੇਡ ਮਾਰਦੇ
ਵੇਖੀਆਂ ਤੋਹ ਤੰਗ ਹੋ ਗਏ ਸੂਟ ਹੁਣ ਨਾਰ ਦੇ
Tailor ਵੀ ਥੱਕੇ ਸੇਯੋਨਾ ਢੇਡ ਢੇਡ ਮਾਰਦੇ
ਛੇੜ ਸ਼ੇਡ ਲੱਗਦੇ ਚੋਬਰ ਲੜਕੇ
ਛੇੜ ਸ਼ੇਡ ਲੱਗਦੇ ਚੋਬਰ ਲੜਕੇ
ਰੂਪ ਛੱਡਿਆਂ ਮੈਂ ਸੋਹਣੀ ਬੇਸ਼ੁਮਾਰ ਹੋ ਗਈ
ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
ਵੇ ਕਾਹਤੋਂ ਐਨਾ ਚੰਗਾ ਹੁਣ ਲੱਗੇ ਮੈਨੂੰ ਸੱਜਣਾ
ਨੀ ਟੌਰ ਸ਼ੌਰ ਕੱਢ ਮੂਰੇ ਹੁਣ ਸਹੇਲੀਆਂ ਦੇ ਫੱਬਣਾ
ਵੇ ਕਾਹਤੋਂ ਐਨਾ ਚੰਗਾ ਹੁਣ ਲਗੇ ਮੈਨੂੰ ਸੱਜਣਾ
ਨੀ ਟੌਰ ਸ਼ੌਰ ਕੱਢ ਮੂਰੇ ਹੁਣ ਸਹੇਲੀਆਂ ਦੇ ਫੱਬਣਾ
ਨੱਕ ਉੱਤੇ ਰੇਂਦਾ ਹਰ ਵੇਲੇ ਨਖਰਾ
ਨੱਕ ਉੱਤੇ ਰੇਂਦਾ ਹਰ ਵੇਲੇ ਨਖਰਾ
ਜਾਪੇ ਖੰਜਰ ਤੋਹ ਜਿਵੇ ਤਲਵਾਰ ਹੋ ਗਈ
ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
ਗੋਰੀਆਂ ਗੱਲਾਂ ਤੇ ਮੇਰੇ ਆਈਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
ਨੀ ਸੂਟ ਅੰਨਲ Matching ਪੂਰੇ ਦੀਆਂ ਚੁਨੀਆਂ
ਤੇ ਚੂੜੀਆਂ Colour Full ਭਾਵਾਂ ਵਿਚ ਹੁੰਨੀਆਂ
ਜਾਣ ’ਦਾ ਬਾਖੂਬੀ ਨੀ ਮੈਂ ਅੱਲੜਾਂ ਦੇ ਹਾਲ ਨੂੰ
ਲੱਭਦੀ ਮੈਂ ਫਿਰਨ ਰਣਬੀਰ ਗਰੇਵਾਲ ਨੂੰ
ਨੀ ਸੂਟ ਅੰਨਲ Matching ਪੂਰੇ ਦੀਆਂ ਚੁਨੀਆਂ
ਤੇ ਚੂੜੀਆਂ Colour Fullਭਾਵਾਂ ਵਿਚ ਹੁੰਨੀਆਂ
ਜਾਣ ’ਦਾ ਬਾਖੂਬੀ ਨੀ ਮੈਂ ਅੱਲੜਾਂ ਦੇ ਹਾਲ ਨੂੰ
ਲੱਭਦੀ ਮੈਂ ਫਿਰਨ ਰਣਬੀਰ ਗਰੇਵਾਲ ਨੂੰ
ਭਰਿਆ ਗ਼ਰੂਰ ਆਕੇ ਸਾਲ ਥਾਰਵੇਂ
ਭਰਿਆ ਗ਼ਰੂਰ ਆਕੇ ਸਾਲ ਥਾਰਵੇਂ
ਵੇ ਮੈਂ ਸਚੀ ਮੁੱਚੀ ਮੱਚ ਦਾ ਆਂਗਰ ਹੋ ਗਈ
ਗੋਰੀਆਂ ਗੱਲਾਂ ਤੇ ਤੇਰੇ ਆਇਆਂ ਲਾਲੀਆਂ
ਮੈਨੂੰ ਲੱਗਦਾ ਤੂੰ ਹੁਣ ਮੁਟਿਆਰ ਹੋ ਗਈ
ਗੋਰੀਆਂ ਗੱਲਾਂ ਦੇ ਉੱਤੇ ਆਇਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
ਗੋਰੀਆਂ ਗੱਲਾਂ ਦੇ ਉੱਤੇ ਆਇਆਂ ਲਾਲੀਆਂ
ਮੈਨੂੰ ਲੱਗਦਾ ਮੈਂ ਹੁਣ ਮੁਟਿਆਰ ਹੋ ਗਈ
Baljinder Kaur
Warner Music India Private Limited