Lyrics
ਉਸ ਫੌਜ ਨੇ ਜੰਗ ਨੂੰ ਜਿਤਨਾ ਕਿ ਆ
ਗੁਜਸ ਦੇ ਹੋਣ ਗੱਦਾਰ ਲੋਕੋ
ਬੇਈਮਾਨੀ ਜਿਹਦਾ ਮਲਾਹ ਹੋਵੇ
ਉਸ ਬੇੜੀ ਨੇ ਲੱਗਣਾ ਕਿ ਪਾਰ ਲੋਕੋ
ਉਸ ਕੌਮ ਤੇ ਐਦਾਂ ਹੀ ਜ਼ੁਲਮ ਹੁੰਦੇ
ਵਿੱਕ ਜਾਂ ਜਿਹਦੇ ਜੱਥੇਦਾਰ ਲੋਕੋ
ਡੇਰਾ ਵਾਦੀਆਂ ਨੂੰ ਸਤਯਾ ਡਰ ਕਾਹਦਾ
ਵੱਲ ਜਿਹਨਾਂ ਦੇ ਹੋਵੇ ਸਰਕਾਰ ਲੋਕੋ
ਵੱਲ ਜਿਹਨਾਂ ਦੇ ਹੋਵੇ ਸਰਕਾਰ ਲੋਕੋ
JOY ATUL, SATTA KOTLI WALA
Royalty Network