Lyrics
ਹੋ ਵੇਚ ਜਮੀਨਾ ਚੌਧਰ ਛੱਡ ਕੇ
ਨੌਕਰ ਬਣ ਕੇ ਰਹਿਣਾ
ਓਏ ਕਿੰਨੇ ਵਕਤਾਂ ਨਾਲ ਅਜਾਦੀ
ਬੜੀ ਔਖੀ ਮਿਲੀ ਅਜਾਦੀ
ਓਏ ਕਿੰਨੇ ਵਕਤਾਂ ਨਾਲ ਅਜਾਦੀ
ਵਾਲਾ ਮਿਲਿਆ ਗਹਿਣਾ
ਓ ਫੁਲਵਾੜੀ ਉਜੜ ਜਾਂਦੀ
ਰਹੇ ਨਾ ਜਿਥੇ ਮਾਲੀ
ਆਪਣੇ ਬਾਗਾਂ ਦੀ ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ
ਓ ਆਹਾ ਬੱਲੇ ਬੱਲੇ
ਓ ਆਹਾ ਬੱਲੇ ਬੱਲੇ
JOY ATUL, SATTA KOTLI WALA
Royalty Network