Lyrics
ਹੋ ਕਹੇ ਕੋਟਲੀ ਵਾਲਾ ਸੱਤਾ ਆਉਂਦੀ ਜਦੋ ਜਵਾਨੀ
ਓ ਚੰਗੇ ਭਲੇ ਵੀ ਵਗੜ ਜਾਂਦੇ ਨੇ
ਮੱਤ ਮਾਰ ਦਿੰਦੀ ਆ ਮੱਤ ਬਾਈ
ਚੰਗੇ ਭਲੇ ਵੀ ਵਗੜ ਜਾਂਦੇ ਨੇ ਜੇ ਰੱਖੀਏ ਨਾ ਨਿਗਰਾਨੀ
ਚੰਗੀ ਹੁੰਦੀ ਆਪਣੇ ਹੱਥੀਂ ਆਪਣੀ ਚੀਜ ਸੰਭਾਲੀ
ਆਪਣੇ ਬਾਗਾਂ ਦੀ
ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ
ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ
ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ
ਆਪ ਕਰੋ ਰਖਵਾਲੀ
ਆਪਣੇ ਬਾਗਾਂ ਦੀ
JOY ATUL, SATTA KOTLI WALA
Royalty Network