Lyrics
ਅਸੀ ਖੁਦ ਵਿਕ ਜਾਂਦੇ ਤੇਰੇ ਲਈ
ਅਸੀ ਖੁਦ ਵਿਕ ਜਾਂਦੇ ਤੇਰੇ ਲਈ
ਤੇ ਸਭ ਕੁਝ ਦਾ ਤੇ ਲਾ ਦੇਂਦੇ
ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਅਸੀ ਖੁਦ ਵਿਕ ਜਾਂਦੇ ਤੇਰੇ ਲਈ
ਜੇ ਅੱਖ ਤੇਰੀ ਨੂੰ ਆਦਤ ਸੀ ਮਹਿਲਾਂ ਦੇ ਖਵਾਬ ਸਜਾਉਣੇ ਦੀ
ਜੇ ਦਿਲ ਤੇਰੇ ਨੂੰ ਚਾਹਤ ਸੀ ਪੌਂਡਾ ਦੀ ਸ਼ੇਜ ਵਿਛੌਨੇ ਦੀ
ਜੇ ਅੱਖ ਤੇਰੀ ਨੂੰ ਆਦਤ ਸੀ ਮਹਿਲਾਂ ਦੇ ਖਵਾਬ ਸਜਾਉਣੇ ਦੀ
ਜੇ ਦਿਲ ਤੇਰੇ ਨੂੰ ਚਾਹਤ ਸੀ ਪੌਂਡਾ ਦੀ ਸ਼ੇਜ ਵਿਛੌਨੇ ਦੀ
ਅਸੀ ਸੋਨੇ ਵਰਗੀ ਜਿੰਦਗੀ ਨੂੰ ਤੇਰੇ ਚਾਵਾਂ ਲਈ ਲੁਟਾਂ ਦੇਂਦੇ
ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਅਸੀ ਖੁਦ ਵਿਕ ਜਾਂਦੇ ਤੇਰੇ ਲਈ
ਸ਼ੌਂਕ ਸੀ ਤੇਰੀ ਵੀਣੀ ਨੂੰ ਨਿੱਤ ਨਵਾਂ ਜੇ ਨਾਂਮ ਲਿਖਾਉਣੇ ਦਾ
ਚਸਕਾ ਸੀ ਤੇਰੀ ਗਰਦਨ ਨੂ ਜੇ ਹਾਰ ਨਵੇ ਨਿੱਤ ਪੌਣ ਦਾ
ਸ਼ੌਂਕ ਸੀ ਤੇਰੀ ਵੀਣੀ ਨੂੰ ਨਿੱਤ ਨਵਾਂ ਜੇ ਨਾਂਮ ਲਿਖਾਉਣੇ ਦਾ
ਚਸਕਾ ਸੀ ਤੇਰੀ ਗਰਦਨ ਨੂ ਜੇ ਹਾਰ ਨਵੇ ਨਿੱਤ ਪੌਣ ਦਾ
ਦਿਲ ਲੌਣਾ ਤਾ ਤਾ ਫਿਤਰਤ ਸੀ ਤੈਨੂੰ ਤੇਰੇ ਜਹੇ ਮਿਲਾ ਦੇਂਦੇ
ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਅਸੀ ਖੁਦ ਵਿਕ ਜਾਂਦੇ ਤੇਰੇ ਲਈ
"Harneek" ਨੂੰ ਦਿਲ ਦੀ ਦੱਸੀ ਨਾਹ ਤੂੰ ਦਿਲ ਵਿਚ ਹੀ ਕ੍ਯੋ ਦੱਬ ਲਈਆਂ
ਸਾਡੀ ਸੋਚ ਤੋਂ ਕਿਹੜਾ ਦੂਰ ਸੀ ਓ ਤੂ ਜਿਹੜੀਆਂ ਮੰਜ਼ਿਲਾ ਲਭ ਲਈਆਂ
"Harneek" ਨੂੰ ਦਿਲ ਦੀ ਦੱਸੀ ਨਾਹ ਤੂੰ ਦਿਲ ਵਿਚ ਹੀ ਕ੍ਯੋ ਦੱਬ ਲਈਆਂ
ਸਾਡੀ ਸੋਚ ਤੋਂ ਕਿਹੜਾ ਦੂਰ ਸੀ ਓ ਤੂ ਜਿਹੜੀਆਂ ਮੰਜ਼ਿਲਾ ਲਭ ਲਈਆਂ
"Major Sunerh" ਦੇ ਵਾਂਗੂ ਤੇਰੇ ਸਾਰੇ ਬੋਲ ਬੁੱਗਾ ਦੇਂਦੇ
ਜੇ ਵਿਕਣਾ ਹੀ ਸੀ ਜੇ ਵਿਕਣਾ ਹੀ ਸੀ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਜੇ ਵਿਕਣਾ ਹੀ ਸੀ ਤਾ ਦਸ ਦੇਹੰਦੀ
ਤੇਰੀ ਵੱਧਕੇ ਕੀਮਤ ਲਾ ਦੇਂਦੇ
ਅਸੀ ਖੁਦ ਵਿਕ ਜਾਂਦੇ ਤੇਰੇ ਲਈ
BEAT MINISTER, HARNEEK, MAJOR SUNERH
Royalty Network