Lyrics
ਭੱਦੋ ਦਾ ਮਹੀਨਾ ਚੰਨਾ ਚੜਿਆਂ ਘਟਾਵਾਂ
ਦਿੱਤਾ ਸਜਰਾ ਲਵੇਰਾ ਖੂੰਜੇ ਬੰਨ ਵੇ
ਤਾਰਿਆਂ ਤੋਂ ਪਾਰ ਤੇਰਾ ਦੇਖ ਚੰਨਾ ਮਹਿਲ
ਸਾਡੀ ਚੋਣ ਲੱਗੀ ਕਾਨਯਾ ਦੀ ਛਾਨਿ ਵੇ
ਜਾਂ ਦਿਲ ਤੋਂ ਬਰੋਲੇ ਵਾਂਗੂ ਖੁਰਦੇ
ਮਿਹੰਗੇ ਹੁੰਦੇ ਆ ਜਵਾਨੀ ਵੇਲੇ ਚਾਅ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਰੰਗ ਸਾਂਵਲੇ ਤੇ ਫੱਬੇ ਨਾਬੀ ਸੂਟ ਵੇ
ਜੱਟੀ bata ਵਾਲੇ ਪਾਈ ਫਿਰੇ boot ਵੇ
ਰੰਗ ਸਾਂਵਲੇ ਤੇ ਫੱਬੇ ਨਾਬੀ ਸੂਟ ਵੇ
ਜੱਟੀ bata ਵਾਲੇ ਪਾਈ ਫਿਰੇ boot ਵੇ
ਰੰਗ ਸਾਂਵਲੇ ਤੇ ਫੱਬੇ ਨਾਬੀ ਸੂਟ ਵੇ
ਜੱਟੀ bata ਵਾਲੇ ਪਾਈ ਫਿਰੇ boot ਵੇ
ਜਦੋਂ ਅਖਾਂ ਮੂਹਰੇ ਹੋਵੇ ਯਾਰ ਸੱਜਣਾ
ਫੇਰ ਧਰਤੀ ਤੇ ਦਿਖਦਾ ਖੁਦਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਚੰਨਾ ਡੋਲ ਦੇਣੇ ਦਾਰੂ ਦੇ ਡ੍ਰਮ ਵੇ
ਪੌਣਾ ਭੰਗੜਾ ਕਰੋਨੀ ਧੰਨ ਧੰਨ ਵੇ
ਚੰਨਾ ਡੋਲ ਦੇਣੇ ਦਾਰੂ ਦੇ ਡ੍ਰਮ ਵੇ
ਪੌਣਾ ਭੰਗੜਾ ਕਰੋਨੀ ਧੰਨ ਧੰਨ ਵੇ
ਚੰਨਾ ਡੋਲ ਦੇਣੇ ਦਾਰੂ ਦੇ ਡ੍ਰਮ ਵੇ
ਪੌਣਾ ਭੰਗੜਾ ਕਰੋਨੀ ਧੰਨ ਧੰਨ ਵੇ
ਕਦੋਂ ਟੁਕਣਾ ਪਾਰੋਣਾ ਵਹਿੜੇ ਬਾਪੂ ਦੇ
ਹੋ ਫਿਰਾਂ ਪੁਛਦੀ ਜਲੇਬੀਆਂ ਦੇ ਭਾਅ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਵੇ ਤੇਰਾ radio ਤੇ ਗੀਤ ਜਦੋਂ ਔਂਦਾ ਵੇ
ਹੋ ਦਿਲ ਤੱਤੜੀ ਦਾ ਗਿੱਧਾ ਓਦੋਂ ਪਾਉਂਦਾ ਵੇ
ਤੇਰਾ radio ਤੇ ਗੀਤ ਜਦੋਂ ਔਂਦਾ ਵੇ
ਹੋ ਦਿਲ ਤੱਤੜੀ ਦਾ ਗਿੱਧਾ ਓਦੋਂ ਪਾਉਂਦਾ ਵੇ
ਮੇਰਾ Veet Baljit ਜਯੋਨ ਜੋਗਿਆ
ਵੇ ਤੇਰੇ ਗੀਤਾਂ ਜਿਹਾ ਹੋ ਗਿਆ ਸੁਬਾਹ
ਮੇਰਾ Veet Baljit ਜਯੋਨ ਜੋਗਿਆ
ਵੇ ਤੇਰੇ ਗੀਤਾਂ ਜਿਹਾ ਹੋ ਗਿਆ ਸੁਬਾਹ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
ਮੇਰਾ ਤੇਰੇ ਨਾਲ ਹੋਵੇ ਜੇ ਵਿਆਹ
ਮੈਂ ਦੇਵਾਂ ਕੰਨਿਆ ਦੇ ਕਾਲਜੇ ਮਚਾ
JATINDER SHAH, VEET BALJIT
Royalty Network