Lyrics
ਤੂੰ ਐਨ ਨਾਲ ਮੇਰੇ ਮੈਂ ਹਰ ਸਾਲ ਤੇਰੇ
ਦੁਸ ਲੋਕਾਂ ਤੋਂ ਲੇਨਾ ਕਿ ਏ ?
ਤੈਨੂੰ ਲੇ ਛੱਲਾਂ ਜਿਥੇ ਮੈਂ ਕੱਲਾ
ਅਸਾਂ ਲੋਕਾਂ ਨਾਲ ਰਿਹਨਾ ਨੇ ਆਇ
ਤੇਰੀ ਚਲਦਿਆਂ ਗੱਲਾਂ
ਸਾਮਨੇ ਕ੍ਯੂਂ ਆਂਡੀ ਐਨ ਰੋਜ਼
ਛਡ-ਦੀ ਨੇ ਕੱਲਾ
ਸਬ ਕੀਤਾ ਤੂੰ ਚੱਲਾ ਲੈਣ ਤੇਰੀ ਲੋਕਿ ਖੈਰ
ਪਾਇਆ ਪੂਰਾ ਸ਼ਇਰ ਹਾਏ ਤੇਰੇ ਪਿੱਛੇ
ਤੂੰ ਜਾਵੇ ਮਾਰਵਾਣਾ ਕੋਏ ਦਵੈਨਾ ਡ੍ਰਾਮਾ
ਚਲੀਆਯ ਬਾਰ ਤੈਨੂੰ ਮੈਂ ਨਾਲ ਲੇ ਕੇ ਜਾਵਾ
ਤੂੰ ਜਾਵੇ ਮਾਰਵਾਣਾ ਤੈਥੋਂ ਚਲੇ ਜ਼ਮਾਨਾ
ਜਾਂਦੇ ਲੋਕਿ ਨੇ ਜਿਹੜੇ ਤੇਰਾ ਫਸਣਾ
ਤੂੰ ਜਾਵੇ ਮਾਰਵਾਣਾ ਤੈਨੂੰ ਸਾਮਨੇ ਬਿਠਾਵਾਂ
ਵੇਖਾ ਮੈਂ ਤੈਨੂੰ ਤੇ ਤੇਰੇ ਨਾਲ ਟਾਇਮ ਲੰਗਾਵਾ
ਤੂੰ ਜਾਵੇ ਮਾਰਵਾਣਾ ਤੂੰ ਜਾਵੇ ਮਾਰਵਾਣਾ
ਤੂੰ ਜਾਵੇ ਮਾਰਵਾਣਾ
ਕੀਤਾ ਹਰ ਪਾਸੇ ਹੇਜ਼ੀ
ਕੇਰਯ ਪਿਹਲਾਂ ਮੈਨੂੰ ਚੇਸ, ਕਵੇ ਫਿਰ ਕ੍ਰੇਜ਼ੀ
ਮੈਨੂੰ ਦੁਸ ਆਇ blame ਕਿ? Are you trying to play me?
ਤੇਰੇ ਕਿਵੇਂ ਆਵਾਂ ਨੇ ਪਿੱਛੇ ?
ਤੇਰੀ ਖੁਸ਼ਬੂ ਮੈਨੂੰ ਖਿਚੇ ਤੈਨੂੰ ਦੱਸਣ ਕਿ ਮੇਰੇ ਕਿਸੇ
ਸਬ ਕੁਜ ਵਖਰਾ ਦਿੱਸੇ
ਤੇਰੀ ਚਲਦਿਆਂ ਗੱਲਾਂ
ਸਾਮਨੇ ਕ੍ਯੂਂ ਆਂਡੀ ਐਨ ਰੋਜ਼
ਛਡ-ਦੀ ਨੇ ਕੱਲਾ
ਸਬ ਕੀਤਾ ਤੂੰ ਚੱਲਾ ਲੈਣ ਤੇਰੀ ਲੋਕਿ ਖੈਰ
ਪਾਇਆ ਪੂਰਾ ਸ਼ਇਰ ਹਾਏ ਤੇਰੇ ਪਿੱਛੇ
ਤੂੰ ਜਾਵੇ ਮਾਰਵਾਣਾ ਕੋਏ ਦਵੈਨਾ ਡ੍ਰਾਮਾ
ਚਲੀਆ ਬਾਰ ਤੈਨੂੰ ਮੈਂ ਨਾਲ ਲੇ ਕੇ ਜਾਵਾ
ਤੂੰ ਜਾਵੇ ਮਾਰਵਾਣਾ ਤੈਥੋਂ ਚਲੇ ਜ਼ਮਾਨਾ
ਜਾਂਦੇ ਲੋਕਿ ਨੇ ਜਿਹੜੇ ਤੇਰਾ ਫਸਣਾ
ਤੂੰ ਜਾਵੇ ਮਾਰਵਾਣਾ ਤੈਨੂੰ ਸਾਮਨੇ ਬਿਠਾਵਾਂ
ਵੇਖਾ ਮੈਂ ਤੈਨੂੰ ਤੇ ਤੇਰੇ ਨਾਲ ਟਾਇਮ ਲੰਗਾਵਾ
ਤੂੰ ਜਾਵੇ ਮਾਰਵਾਣਾ ਤੂੰ ਜਾਵੇ ਮਾਰਵਾਣਾ
ਦੁਸ ਲੋਕਾਂ ਤੂੰ ਲੇਨਾ ਕਿ ਏ ?
ਅੱਸਾ ਲੋਕਾਂ ਨਾਲ ਰਿਹਨਾ ਨੇ ਏ
Shamoon Ismail
Songtrust Ave