Lyrics
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਮਾਪਿਆਂ ਨੇ ਚੁਣ ਲਿਆ ਸਾਥੀ ਤੈਨੂੰ ਮੇਰਾ
ਬੁੱਲੀਆਂ ਤੇ ਹਰ ਦਮ ਨਾਂ ਰਹਿਣਾ ਤੇਰਾ
ਰੱਖ ਕਦਮਾਂ ਦੇ ਨਾਲ ਮੈ ਪੈਰੀ ਪੈਣੀ ਆ
ਰੱਖ ਕਦਮਾਂ ਦੇ ਨਾਲ ਮੈ ਪੈਰੀ ਪੈਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਮੈਂ ਤੇ ਗੁਲਾਮ ਤੇਰੀ ਤੂੰ ਸਰਤਾਜ ਵੇ
ਕਰੇਗਾ ਹਮੇਸ਼ਾ ਮੇਰੇ ਦਿਲ ਉਤੇ ਰਾਜ ਵੇ
ਕਦੀ ਨਾ ਤੋੜੇ ਸਾਥ ਮੈਂ ਤੈਨੂੰ ਕਹਿਣੀ ਆ
ਕਦੀ ਨਾ ਤੋੜੇ ਸਾਥ ਮੈਂ ਤੈਨੂੰ ਕਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਮੈਂ ਛਣਕਾਈਆਂ ਤੇਰੇ ਵੇਹੜੇ ਵਿੱਚ ਚੂੜੀਆਂ
ਮੰਗਿਆ ਮੁਰਾਦਾਂ ਅੱਜ ਹੋ ਗਈਆਂ ਪੂਰੀਆਂ
ਰਹੋ ਅੱਖੀਆਂ ਦੇ ਕੋਲ ਏ ਵਾਦਾ ਲੈਣੀ ਆ
ਰਹੋ ਅੱਖੀਆਂ ਦੇ ਕੋਲ ਏ ਵਾਦਾ ਲੈਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆ
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
ਕਰ ਛਤ੍ਰੀ ਦੀ ਛਾਂ ਮੈਂ ਛਾਂਵੇ ਬਹਿਣੀ ਆ
KHAWAJA PERVAIZ, WAZIR AFZAL
Royalty Network