Pasand Jatt Di
Ammy Virk
| Length : 03:14
Composer: Sukh-E Muzical Doctors
Lyrics
ਹੋ ਰਾਤੀ ਸੁਪਨੇ ਦੇ ਵਿਚ ਤੰਗ ਕਰਦਾ ਜਾਨੀ ਤੇਰੀਆਂ ਸਹੇਲੀਆਂ ਨੂ (ਤੇਰੀਆਂ ਸਹੇਲੀਆਂ ਨੂ) ਜੇ ਮੇਰੇ ਨਾਲ ਨਚਨਾ ਤਾਂ ਨਚ ਗੋਰੀਏ ਐਵੇ ਟੇਢੇ ਮੇੜੇ ਕਰਦੀ ਕ੍ਯੋਂ ਮੁ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ ਨੀ ਜੇ ਮੋਡ਼ਨਾ ਤੇ ਆਤਾ ਤੇਰਾ ਮੋਡ ਦੌ ਚਾਂਦੀ ਵਾਲਾ ਛੱਲਾ ਗੋਰੀਏ ਮੈਨੂ ਛੱਡਣਾ ਤਾ ਭਾਵੇਂ ਹੁੰਨੇ ਛੱਡ ਦੇ ਨੀ ਮੈਂ ਮਰਦਾ ਨੀ ਕੱਲਾ ਗੋਰੀਏ ਰਾਤੀ ਸੁਪਨੇ ਦੇ ਵਿਚ ਤੰਗ ਕਰਦਾ ਜਾਨੀ ਤੇਰੀਆਂ ਸਹੇਲੀਆਂ ਨੂ (ਤੇਰੀਆਂ ਸਹੇਲੀਆਂ ਨੂ) ਜੇ ਤੈਨੂ ਦਾਰੂ ਨੀ ਜੇ ਤੈਨੂ ਦਾਰੂ ਨੀ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ ਓ ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ ਜਿੰਨਾ ਨੂ ਤੂ ਗਾਲਾ ਕੱਢ ਦੀ ਮੈਂ ਤਾਂ ਸ਼ਰਾਬ ਕੱਲ ਛੱਡਤਾ ਮੈਨੂ ਨਈ ਸ਼ਰਾਬ ਛੱਡਤੀ ਮੇਰੇ ਯਾਰ ਬੇਲੀ ਸਾਰੇ ਰੱਬ ਵਰਗੇ ਜਿੰਨਾ ਨੂ ਤੂ ਗਾਲਾ ਕੱਢ ਦੀ ਮੈਂ ਤਾਂ ਸ਼ਰਾਬ ਕੱਲ ਛੱਡਤਾ ਮੈਨੂ ਨਈ ਸ਼ਰਾਬ ਛੱਡਤੀ ਤੈ ਮੇਰੀ ਕਾਰ ਦੀ ਗੱਡੀ ਦਾ ਜਗ ਡੋਲਦਾ ਪਾਪ ਲੱਗੂ ਬੀਬਾ ਤੈਨੂ ਪਾਪ ਲੱਗੂ ਬੀਬਾ ਤੈਨੂ ਜੇ ਤੈਨੂ ਦਾਰੂ ਨੀ ਜੇ ਤੈਨੂ ਦਾਰੂ ਨਿ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ ਹੋ ਰਾਵਾਂ ਰਾਵਾਂ ਰਾਵਾਂ ਰਾਵਾਂ ਰਾਵਾਂ ਰਾਵਾਂ ਤੂ ਕੀਹਦੇ ਕੋਲ ਜਾਕੇ ਰੋਏਂਗੀ ਤੂ ਕੀਹਦੇ ਕੋਲ ਜਾਕੇ ਰੋਏਂਗੀ ਤੇਰੇ ਬਾਪੂ ਨਾਲ ਬੇਹਿਕੇ ਪੇਗ ਲਾਵਾਂ ਜਾ side ਤੇ ਬਿਹ ਜਾ ਤੂ ਚੁਪ ਕਰਕੇ ਮੇਰਾ mood ਨਾ ਖਰਾਬ ਕਰਨੀ Johnnie Walker ਨੂ ਜਦੋਂ ਖਾਲੀ ਕਰਤਾ ਵੋ ਤੋ ਮੈਨੂ ਲੈਜੀ ਘਰ ਨੀ ਜਾ side ਤੇ ਬਿਹ ਜਾ ਤੂ ਚੁਪ ਕਰਕੇ ਮੇਰਾ mood ਨਾ ਖਰਾਬ ਕਰਨੀ Johnnie Walker ਨੂ ਜਦੋਂ ਖਾਲੀ ਕਰਤਾ ਵੋ ਤੋ ਮੈਨੂ ਲੈਜੀ ਘਰ ਨੀ ਅੱਸੀ ਪੀਕੇ ਬਿੱਲੋ ਚੁਪ ਰਿਹਣੇ ਆਂ ਕਰਦੇ ਨਾ ਬਹਲੀ ਚੁ ਚੁ ਕਰਦੇ ਨਾ ਬਹਲੀ ਚੁ ਚੁ ਜੇ ਤੈਨੂ ਦਾਰੂ ਨੀ ਜੇ ਤੈਨੂ ਦਾਰੂ ਨੀ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ ਜੇ ਤੈਨੂ ਦਾਰੂ ਨੀ ਪਸੰਦ ਜੱਟ ਦੀ ਜੱਟ ਨੂ ਪਸੰਦ ਨਹੀ ਓ ਤੂ
DJ ISB, JAANI, SUKH-E MUZICAL DOCTORZ, SUKHDEEP SINGH DAYAL
Peermusic Publishing, Royalty Network
This track is on the 7 following albums:
Pasand Jatt Di (From "Qismat") - Single
Ammy Virk
Qismat (Original Motion Picture Soundtrack)
Ammy Virk
Qismat (Original Motion Picture Soundtrack)
Ammy Virk
Valentine Hits 2019
Ammy Virk
Qismat & Other Top Hits
Ammy Virk
Teefa in Trouble & Other Top Hits
Ammy Virk
Punjabi Top 10
Ammy Virk